ਸ਼ੁਰੂ ਕਰਨਾ

ਸੋਸ਼ਲ ਇੰਨਸ਼ੁਰੈਂਸ ਨੰਬਰ ਕਿਵੇਂ ਹਾਸਲ ਕਰਨਾ ਹੈ

ਆਰਈਐੱਸਪੀ (RESP) ਸ਼ੁਰੂ ਕਰਨ ਲਈ ਤੁਹਾਡੇ ਕੋਲ ਅਤੇ ਤੁਹਾਡੇ ਕੋਲ ਸੋਸ਼ਲ ਇਨਸ਼ੁਰੈਂਸ ਨੰਬਰ ਹੋਣਾ ਜ਼ਰੂਰੀ ਹੈ। ਸੋਸ਼ਲ ਇਨਸ਼ੁਰੈਂਸ ਨੰਬਰ ਸਿਰਫ਼ ਤੁਹਾਨੂੰ ਸੌਂਪਿਆ ਗਿਆ ਇੱਕ ਵਿਸ਼ੇਸ਼ ਨੰਬਰ ਹੁੰਦਾ ਹੈ ਜੋ ਤੁਹਾਨੂੰ ਕੇਨੈਡਾ ਵਿੱਚ ਕੰਮ ਲੱਭਣ ਅਤੇ ਸਰਕਾਰ ਤੋਂ ਲਾਭ ਲੈਣ ਲਈ ਲੋੜੀਂਦਾ ਹੁੰਦਾ ਹੈ।

ਕੈਨੇਡਾ ਸਰਕਾਰ ਦੀ ਸੋਸ਼ਲ ਇੰਨਸ਼ੁਰੈਂਸ ਨੰਬਰ ਬਾਰੇ ਇਨਫਰਮੇਸ਼ਨ ਸ਼ੀਟ ਵੱਲੋਂ ਵੱਧੇਰੇ ਪਤਾ ਕਰੋ।

ਸੋਸ਼ਲ ਇਨਸ਼ੁਰੈਂਸ ਨੰਬਰ ਦੀ ਅਰਜ਼ੀ ਇਥੋਂ ਡਾਊਨਲੋਡ੍ਹ ਕਰੋ।
ਅੰਗਰਜ਼ੀ
ਫਰੈਂਚ

ਸੋਸ਼ਲ ਇਨਸ਼ੁਰੈਂਸ ਨੰਬਰ ਕਿਵੇਂ ਹਾਸਲ ਕਰਨਾ ਹੈ ਬਾਰੇ ਵੱਧ ਜਾਣਕਾਰੀ ਲਈ, ਵੇਖੋ ਸਰਵਿਸ ਕੈਨੇਡਾ ਜਾਂ 1-800-206-7218 ’ਤੇ ਫ਼ੋਨ ਕਰੋ।