ਪਲਾਨਸ ਦੀ ਤੁਲਨਾ ਕਰਨਾ

SmartSAVER.org ਤੇ RESP ਬਿਲਕੁਲ ਮੁਫ਼ਤ

SmartSAVER, ਸਿਰਫ਼ ਉਹਨਾਂ RESP ਪ੍ਰੋਵਾਈਡਰਾਂ ਨਾਲ ਕੰਮ ਕਰਦਿਆਂ, ਜੋ ਸਭ ਤੋਂ ਵੱਧ ਲਚੀਲਾ ਪਲਾਨ ਉਪਲਬਧ ਕਰਾਂਦੇ ਹਨ, ਨਾਲ RESP ਸ਼ੁਰੂ ਕਰਨ ਅਤੇ ਕੈਨੇਡਾ ਲਰਨਿੰਗ ਬੌਂਡ ਪ੍ਰਾਪਤ ਕਰਨਾ, ਤੁਹਾਡੇ ਲਈ ਹੋਰ ਅਸਾਨ ਬਣਾਉਂਦਾ: ਇੱਕ ਨਿਜੀ, ਆਪਣੇ ਆਪ ਚਲਾਇਆ ਜਾਣ ਵਾਲਾ RESP, ਜਿਸ ਵਾਸਤੇ:

  • ਕੋਈ ਖਾਤਾ ਖੁਲ੍ਹਵਾਉਣ ਦੀ ਲੋੜ ਨਹੀ, ਦਾਖ਼ਲਾ ਜਾਂ ਸਲਾਨਾ ਫ਼ੀਸ ਨਹੀਂ ਦੇਣੀ ਪੈਣੀ; ਅਤੇ
  • ਘੱਟ ਤੋਂ ਘੱਟ ਯੋਗਦਾਨ ਦੀ ਲੋੜ ਵੀ ਨਹੀਂ।

SmartSAVER ਦੀ Start My RESP ਆੱਨਲਾਈਨ ਅਰਜ਼ੀ ਦੀ ਵਰਤੋਂ ਕਰਦਿਆਂ, ਹੇਠਾਂ ਦਿੱਤੇ RESP ਪ੍ਰੋਵਾਈਡਰਾਂ ਵਿਚੋਂ ਇੱਕ ਨਾਲ ਆਪਣਾ RESP ਸ਼ੁਰੂ ਕਰੋ।

RESP ਪ੍ਰੋਵਾਈਡਰਾਂ ਲਈ: ਜੇ ਤੁਸੀਂ ਇੱਕ ਨਿਜੀ, ਆਪਣੇ ਆਪ ਚਲਾਈ ਜਾਣ ਵਾਲੀ RESP ਦੀ ਪੇਸ਼ਕਸ਼ ਕਰਦੇ ਹੋ, ਜਿਸ ਲਈ ਕੋਈ ਖਾਤਾ ਖੁਲ੍ਹਵਾਉਣ ਦੀ ਲੋੜ ਨਹੀ, ਦਾਖ਼ਲਾ ਜਾਂ ਸਲਾਨਾ ਫ਼ੀਸ ਨਹੀਂ ਦੇਣੀ ਪੈਂਦੀ ਅਤੇ ਘੱਟ ਤੋਂ ਘੱਟ ਯੋਗਦਾਨ ਦੀ ਲੋੜ ਨਹੀਂ ਹੈ, ਤਾਂ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ SmartSAVER ਨਾਲ ਸੰਪਰਕ ਕਰੋ।